spot_img
Tuesday, April 30, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀGoogle ਦੀ ਪੈਰੇਂਟ ਕੰਪਨੀ ਅਲਫਾਬੇਟ 12000 ਕਰਮਚਾਰੀਆਂ ਦੀ ਕਰੇਗੀ ਛਾਂਟੀ

Google ਦੀ ਪੈਰੇਂਟ ਕੰਪਨੀ ਅਲਫਾਬੇਟ 12000 ਕਰਮਚਾਰੀਆਂ ਦੀ ਕਰੇਗੀ ਛਾਂਟੀ

Punab Today News Ca:-

Chandigarh 20 January 2023,(Punab Today News Ca):- ਗੂਗਲ (Google) ਦੀ ਪੇਰੈਂਟ ਕੰਪਨੀ ਅਲਫਾਬੇਟ ਆਪਣੇ 12,000 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ,ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਦੇ ਸੀਈਓ ਸੁੰਦਰ ਪਿਚਾਈ (CEO Sundar Pichai) ਨੇ ਕਰਮਚਾਰੀਆਂ ਨਾਲ ਸਾਂਝੇ ਕੀਤੇ ਇੱਕ ਮੀਮੋ ਵਿੱਚ ਇਹ ਜਾਣਕਾਰੀ ਦਿੱਤੀ ਹੈ,ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ‘ਚ ਛਾਂਟੀ ਦੀ ਇਸ ਖ਼ਬਰ ਨਾਲ ਬਾਜ਼ਾਰ ਹੈਰਾਨ ਹੈ,ਦੋ ਦਿਨ ਪਹਿਲਾਂ ਅਲਫਾਬੇਟ (Alphabet) ਦੇ ਮੁਕਾਬਲੇਬਾਜ਼ ਮਾਈਕ੍ਰੋਸਾਫਟ (Microsoft) ਨੇ 10,000 ਕਰਮਚਾਰੀਆਂ ਨੂੰ ਹਟਾਉਣ ਦੀ ਗੱਲ ਕੀਤੀ ਸੀ,ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦਾ ਐਚਆਰ ਵਿਭਾਗ,ਕਾਰਪੋਰੇਟ ਮਾਮਲੇ,ਇੰਜਨੀਅਰਿੰਗ ਅਤੇ ਉਤਪਾਦ ਵਿਭਾਗ ਦੀਆਂ ਟੀਮਾਂ ਇਸ ਛਾਂਟੀ ਵਿੱਚ ਪ੍ਰਭਾਵਿਤ ਹੋਣਗੀਆਂ,ਗੂਗਲ (Google) ਨੇ ਕਿਹਾ ਹੈ ਕਿ ਛਾਂਟੀ ਵਿਸ਼ਵ ਪੱਧਰ ‘ਤੇ ਕੀਤੀ ਜਾ ਰਹੀ ਹੈ,ਇਸ ਫੈਸਲੇ ਦਾ ਤੁਰੰਤ ਅਮਰੀਕੀ ਕਾਮਿਆਂ ‘ਤੇ ਅਸਰ ਪਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments