spot_img
Thursday, December 5, 2024
spot_img
spot_imgspot_imgspot_imgspot_img
Homeਖੇਡ ਜਗਤਇੰਗਲੈਂਡ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੀ ਭਾਰਤੀ Under-19 Women’s Cricket Team

ਇੰਗਲੈਂਡ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੀ ਭਾਰਤੀ Under-19 Women’s Cricket Team

Punjab Today News Ca:-

Chandigarh, January 29 (Punjab Today News Ca):- ਅੱਜ ਖੇਡੇ ਗਏ ਆਈਸੀਸੀ ਅੰਡਰ 19 ਮਹਿਲਾ ਕ੍ਰਿਕਟ ਵਿਸ਼ਵ ਕੱਪ (ICC Under 19 Women’s Cricket World Cup) ਦੇ ਫਾਇਨਲ ਵਿੱਚ ਭਾਰਤ ਨੇ ਇੰਗਲੈਂਡ (England) ਨੂੰ ਹਰਾ ਦਿੱਤਾ ਹੈ,ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ (England) ਦੀ ਸਾਰੀ ਟੀਮ 17.1 ਓਵਰਾਂ ਚ ਮਾਤਰ 68 ਦੌੜਾਂ ਹੀ ਬਣਾ ਸਕੀ, 69ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 14 ਓਵਰਾਂ ਵਿੱਚ ਤਿੰਨ ਵਿਕਟਾਂ ਗਵਾ ਕੇ ਮੈਚ ਜਿੱਤ ਲਿਆ,ਭਾਰਤ ਲਈ ਸੋਮਿਆ ਤਿਵਾਰੀ ਨੇ 37 ਅਤੇ ਗੋਂਗਦੀ ਤ੍ਰਿਸ਼ਾ ਨੇ 29 ਦੌੜਾਂ ਬਣਾਈਆਂ,ਜ਼ਿਕਰਯੋਗ ਹੈ ਕਿ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ (New Zealand) ਨੂੰ ਹਰਾ ਕੇ ਭਾਰਤੀ ਟੀਮ ਫਾਈਨਲ ਵਿੱਚ ਪਹੁੰਚੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments