spot_img
Saturday, May 4, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ਪੁਲਿਸ ਦੀ 32 ਸਾਲਾ ਮੁਲਾਜਮ ਕੁਲਵਿੰਦਰ ਕੌਰ ਦੀ ਇੱਕ ਭਿਆਨਕ ਹਾਦਸੇ...

ਪੰਜਾਬ ਪੁਲਿਸ ਦੀ 32 ਸਾਲਾ ਮੁਲਾਜਮ ਕੁਲਵਿੰਦਰ ਕੌਰ ਦੀ ਇੱਕ ਭਿਆਨਕ ਹਾਦਸੇ ਵਿੱਚ ਮੌਤ,2 ਮਹੀਨੇ ਪਹਿਲਾਂ ਹੀ ਕੈਨੇਡਾ ਵਿੱਚ ਵਿਆਹ ਹੋਇਆ ਸੀ

PUNJAB TODAY NEWS CA:-

PUNJAB TODAY NEWS CA:- ਪੰਜਾਬ ਪੁਲਿਸ (Punjab Police) ਦੀ 32 ਸਾਲਾ ਮੁਲਾਜਮ ਕੁਲਵਿੰਦਰ ਕੌਰ ਦੀ ਇੱਕ ਭਿਆਨਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈ,ਕੁਲਵਿੰਦਰ ਕੌਰ ਦਾ ਵਿਆਹ 2 ਮਹੀਨੇ ਪਹਿਲਾਂ ਹੀ ਕੈਨੇਡਾ ਵਿੱਚ ਵਿਆਹ ਹੋਇਆ ਸੀ,ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਜੀਰੇ ਦੇ ਪਿੰਡ ਸਨੇਰ ਦੀ ਰਹਿਣ ਵਾਲੀ ਸੀ ਅਤੇ ਆਪਣੀ ਕਾਰ ਵਿੱਚ ਜਾ ਰਹੀ ਜਦੋਂ ਅਚਾਨਕ ਇੱਕ ਟਰਾਲੇ ਨਾਲ ਟਕਰਾਉਣ ਕਾਰਨ ਉਸਦੀ ਗੱਡੀ ਹਾਦਸਾਗ੍ਰਸਤ ਹੋ ਗਈ ਅਤੇ ਕੁਲਵਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ,ਕੁਲਵਿੰਦਰ ਕੌਰ ਦੀ ਗੱਡੀ ਦਾ ਅਗਲਾ ਹਿੱਸਾ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments