PUNJAB TODAY NEWS CA:-
NEW DELHI,(PUNJAB TODAY NEWS CA):- Delhi Fire Karol Bagh:ਦਿੱਲੀ ਦੇ ਮਸ਼ਹੂਰ ਕਰੋਲ ਬਾਗ (Delhi’s Famous Karol Bagh) ਦੇ ਗੱਫਾਰ ਮਾਰਕੀਟ (Gaffar Market) ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ,ਮਿਲੀ ਜਾਣਕਾਰੀ ਮੁਤਾਬਕ ਅੱਗ ਬਹੁਤ ਭਿਆਨਕ ਹੈ,ਘਟਨਾ ਐਤਵਾਰ ਸਵੇਰ ਦੀ ਹੈ,ਫਾਇਰ ਬ੍ਰਿਗੇਡ (Fire Brigade) ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ,ਜਿਸ ਤੋਂ ਬਾਅਦ ਉਨ੍ਹਾਂ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ,ਇਸ ਹਾਦਸੇ ‘ਚ ਕਿਸੇ ਦੇ ਜ਼ਖਮੀ ਹੋਣ ਜਾਂ ਫਸਣ ਦੀ ਕੋਈ ਖਬਰ ਨਹੀਂ ਹੈ,ਫਾਇਰ ਬ੍ਰਿਗੇਡ ਦਾ ਕਹਿਣਾ ਹੈ,ਕਿ 39 ਫਾਇਰ ਟੈਂਡਰ (Fire Brigade) ਮੌਕੇ ‘ਤੇ ਪਹੁੰਚ ਗਏ ਸਨ,ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।
Sidhu Moosewala Murder Case News: ਕੇਕੜਾ,ਮੋਨੂੰ ਡਾਗਰ,ਪਵਨ ਤੇ ਨਸੀਬ ਖ਼ਾਨ ਨੂੰ Police Remand ‘ਤੇ ਭੇਜਿਆ