Friday, March 24, 2023
spot_imgspot_imgspot_imgspot_img
Homeਰਾਸ਼ਟਰੀDeputy CM Manish Sisodia ਦੇ ਘਰ ’ਤੇ CBI ਛਾਪੇ ਬਾਰੇ CM Arvind...

Deputy CM Manish Sisodia ਦੇ ਘਰ ’ਤੇ CBI ਛਾਪੇ ਬਾਰੇ CM Arvind Kejriwal ਦਾ ਸਾਹਮਣੇ ਆਇਆ ਪ੍ਰਤੀਕਰਮ

PUNJAB TODAY NEWS CA:-

NEW DELHI,(PUNJAB TODAY NEWS CA):-  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਡਿਪਟੀ ਸੀ ਐਮ ਮਨੀਸ਼ ਸਿਸੋਦੀਆ (Deputy CM Manish Sisodia) ਦੇ ਘਰ ’ਤੇ ਸੀ ਬੀ ਆਈ ਛਾਪੇ (CBI Raids) ਨੂੰ ਲੈ ਕੇ ਕਿਹਾ ਹੈ ਕਿ ਜਿਸ ਦਿਨ ਅਮਰੀਕਾ (America) ਦੇ ਸਭ ਤੋਂ ਵੱਡੇ ਅਖਬਾਰ ਨਿਊਯਾਰਕ ਟਾਈਮਜ਼ (Newspaper New York Times) ਵਿਚ ਦਿੱਲੀ ਦੇ ਸਿੱਖਿਆ ਮਾਡਲ ਅਤੇ ਡਿਪਟੀ ਸੀ ਐਮ ਮਨੀਸ਼ ਸਿਸੋਦੀਆ (Deputy CM Manish Sisodia) ਦੀ ਤਸਵੀਰ ਛਪੀ ਹੈ ਤੇ ਤਾਰੀਫ ਕੀਤੀ ਹੈ,ਉਸੇ ਦਿਨ ਡਿਪਟੀ ਸੀ ਐਮ ਮਨੀਸ਼ ਸਿਸੋਦੀਆ ਦੇ ਘਰ ਸੀ ਬੀ ਆਈ (CBI) ਭੇਜੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular