spot_img
Friday, March 29, 2024
spot_img
spot_imgspot_imgspot_imgspot_img
Homeਮਨੌਰੰਜਨਉਘੇ ਪੰਜਾਬੀ ਫਿਲਮੀ ਕਲਾਕਾਰ ਰਾਣਾ ਰਣਬੀਰ ਦਾ ਨਾਟਕ ਮਾਸਟਰ ਜੀ ਵਿੰਨੀਪੈਗ ਵਿਚ...

ਉਘੇ ਪੰਜਾਬੀ ਫਿਲਮੀ ਕਲਾਕਾਰ ਰਾਣਾ ਰਣਬੀਰ ਦਾ ਨਾਟਕ ਮਾਸਟਰ ਜੀ ਵਿੰਨੀਪੈਗ ਵਿਚ 24 ਦਸੰਬਰ ਨੂੰ

Punjab Today News Ca:-

Winnipeg,(Punjab Today News Ca):- ਮਨੀ ਖੰਗੂੜਾ,ਐਕਸਲ ਆਟੋ ਪਾਰਟਸ ਅਤੇ ਮੈਥ ਫਾਰ ਮੀ (Mani Khangura,Excel Auto Parts And Math For Me) ਵਲੋਂ ਉਘੇ ਪੰਜਾਬੀ ਫਿਲਮੀ ਕਲਾਕਾਰ ਰਾਣਾ ਰਣਬੀਰ ਦਾ ਨਾਟਕ ਮਾਸਟਰ ਜੀ,24 ਦਸੰਬਰ ਨੂੰ ਵਿੰਨੀਪੈਗ ਵਿਚ ਕਰਵਾਇਆ ਜਾ ਰਿਹਾ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਰਾਣਾ ਰਣਬੀਰ ਤੇ ਜਸਵੰਤ ਜ਼ਫਰ (Rana Ranbir And Jaswant Zafar) ਦੁਆਰਾ ਲਿਖਿਆ ਨਾਟਕ ਮਾਸਟਰ ਜੀ,ਰਾਣਾ ਰਣਬੀਰ ਵਲੋ ਮਿਤੀ 24 ਦਸੰਬਰ ਨੂੰ ਜੁਬਲੀ ਪਲੇਸ 173 ਟਾਲਬੋਟ ਐਵਨਿਊ ਵਿੰਨੀਪੈਗ ਵਿਖੇ ਖੇਡਿਆ ਜਾਵੇਗਾ,ਹੋਰ ਜਾਣਕਾਰੀ ਲਈ ਮਨੀ ਖੰਗੂੜਾ (Mani Khangura) ਨਾਲ ਫੋਨ ਨੰਬਰ 204-951-0251 ਜਾਂ ਨਮਨ ਮਾਂਗਟ ਨਾਲ ਫੋਨ ਨੰਬਰ 204 807-6002 ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments