Chandigarh/Mohali, December 20, 2022,(Punjab Today News Ca):- ਇਨਕਮ ਟੈਕਸ ਵਿਭਾਗ (Income Tax Department) ਵੱਲੋਂ ਪੰਜਾਬੀ ਗਾਇਕਾਂ ਰਣਜੀਤ ਬਾਵਾ ਤੇ ਕੰਵਰ ਗਰੇਵਾਲ (Punjabi Singers Ranjit Bawa And Kanwar Grewal) ਦੇ ਟਿਕਾਣਿਆਂ ’ਤੇ 24 ਘੰਟੇ ਤੋਂ ਬਾਅਦ ਵੀ ਲਗਾਤਾਰ ਰੇਡ ਜਾਰੀ ਹੈ,ਇਨਕਮ ਟੈਕਸ ਦੀਆਂ ਟੀਮਾਂ ਨੇ ਕੱਲ੍ਹ ਸਵੇਰੇ ਤਕਰੀਬਨ ਪੌਣੇ 9 ਵਜੇ ਦੋਵਾਂ ਗਾਇਕਾਂ ਦੇ ਠਿਕਾਣਿਆਂ ’ਤੇ ਰੇਡ ਸ਼ੁਰੂ ਕੀਤੀ ਸੀ,ਇਨਕਮ ਟੈਕਸ ਵਿਭਾਗ (Income Tax Department) ਦੀ ਭਾਸ਼ਾ ਵਿਚ ਇਸ ਰੇਡ ਨੂੰ ਸਰਵੇ ਆਖਿਆ ਜਾਂਦਾ ਹੈ,ਵਿਭਾਗ ਨੇ ਦੋਵਾਂ ਗਾਇਕਾਂ ਦੇ ਘਰਾਂ ਤੋਂ ਇਲਾਵਾ ਗੱਡੀਆਂ ਤੇ ਹੋਰ ਜਾਇਦਾਦਾਂ ਦੀ ਵੀ ਤਲਾਸ਼ੀ ਲਈ ਹੈ।