spot_img
Saturday, April 27, 2024
spot_img
spot_imgspot_imgspot_imgspot_img
Homeਮਨੌਰੰਜਨਵਿੰਨੀਪੈਗ ਵਿਚ ਖਾਨ ਭੈਣੀ ਤੇ ਸ਼ਿਪਰਾ ਗੋਇਲ ਦਾ ਸ਼ੋਅ 2 ਅਪ੍ਰੈਲ ਨੂੰ

ਵਿੰਨੀਪੈਗ ਵਿਚ ਖਾਨ ਭੈਣੀ ਤੇ ਸ਼ਿਪਰਾ ਗੋਇਲ ਦਾ ਸ਼ੋਅ 2 ਅਪ੍ਰੈਲ ਨੂੰ

ਵਿੰਨੀਪੈਗ ਵਿਚ ਖਾਨ ਭੈਣੀ ਤੇ ਸ਼ਿਪਰਾ ਗੋਇਲ ਦਾ ਸ਼ੋਅ 2 ਅਪ੍ਰੈਲ ਨੂੰ

ਵਿੰਨੀਪੈਗ ( ਸ਼ਰਮਾ)- ਬਲੂਜੇ ਐਂਡ ਬਰਦਰਹੁੱਡ ਪ੍ਰੋਡਕਸ਼ਨ ਵਲੋਂ ਉਘੇ ਗਾਇਕ ਖਾਨ ਭੈਣੀ ਤੇ ਸ਼ਿਪਰਾ ਗੋਇਲ ਦੇ ਕੈਨੇਡਾ ਟੂਰ 2023 ਤਹਿਤ ਵਾਈਬ ਚੈਕ ਸ਼ੋਅ ਵਿੰਨੀਪੈਗ ( 2 ਅਪ੍ਰੈਲ) , ਟੋਰਾਂਟੋ ( ਪਹਿਲੀ ਅਪ੍ਰੈਲ) ਵੈਨਕੂਵਰ ( 9 ਅਪ੍ਰੈਲ)  ਐਡਮਿੰਟਨ ( 15 ਅਪ੍ਰੈਲ) ਕੈਲਗਰੀ ਤੇ ਰੀਜਾਈਨਾ ਵਿਚ ਅਪ੍ਰੈਲ ਮਹੀਨੇ ਕਰਵਾਏ ਜਾ ਰਹੇ ਹਨ। ਵਿੰਨੀਪੈਗ ਵਿਚ ਇਹ ਸ਼ੋਅ 2 ਅਪ੍ਰੈਲ ਨੂੰ ਸੈਨਟੇਨੀਅਲ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਜਾਂ ਟਿਕਟਾਂ ਲਈ ਮੁੱਖ ਪ੍ਰਬੰਧਕ ਰਵੀ ਚਾਹਲ ਨਾਲ ਫੋਨ ਨੰਬਰ 204-963-7327, ਜਸ ਢਿਲੋਂ 204-951-1004 , ਕਾਲਾ ਚੀਮਾ 204-688-4855 ਜਾਂ ਸ਼ਮੀ ਸੰਧੂ ਨਾਲ ਫੋਨ ਨੰਬਰ 204-960-9471 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments