spot_img
Sunday, April 28, 2024
spot_img
spot_imgspot_imgspot_imgspot_img
HomeUncategorizedToronto News: ਕੈਨੇਡਾ ਵਿੱਚ ਘਰਾਂ ਦੇ ਮੁੱਲਾਂ ਵਿੱਚ ਫਿਰ ਤੋਂ ਤੇਜੀ ਹੋਈ...

Toronto News: ਕੈਨੇਡਾ ਵਿੱਚ ਘਰਾਂ ਦੇ ਮੁੱਲਾਂ ਵਿੱਚ ਫਿਰ ਤੋਂ ਤੇਜੀ ਹੋਈ ਦਰਜ

Punjab Today News Ca:-

Toronto,(Punjab Today News Ca):- ਕੈਨੇਡਾ ਵਿੱਚ ਘਰਾਂ ਦੇ ਮੁੱਲਾਂ ਵਿੱਚ ਇੱਕ ਵਾਰ ਫਿਰ ਤੋਂ ਤੇਜੀ ਦੇਖਣ ਨੂੰ ਮਿਲ ਰਹੀ ਹੈ,ਕੈਨੇਡਾ ਰੀਅਲ ਅਸਟੇਟ ਅਸੋਸੀਏਸ਼ਨ (Canada Real Estate Association) ਦੇ ਵਲੋਂ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਇਸ ਵੇਲੇ ਕੈਨੇਡਾ ਵਿੱਚ ਔਸਤ ਘਰ ਦਾ ਮੁੱਲ $686,371 ਹੈ, ਜੋ ਕਿ ਫਰਵਰੀ ਮਹੀਨੇ ਵਿੱਚ ਔਸਤ 662,437 ਸੀ,2022 ਵਿੱਚ ਲਗਾਤਾਰ ਸਾਹਮਣੇ ਆਈ ਰੀਅਲ ਅਸਟੇਟ ਮੰਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ,ਜਦੋਂ ਘਰਾਂ ਦੇ ਮੁੱਲ ਵਧੇ ਹਨ ਤੇ ਇਹ ਵੀ ਉਸ ਵੇਲੇ ਹੋ ਰਿਹਾ ਹੈ, ਜਦੋਂ ਬੈਂਕਾਂ ਵਲੋਂ ਵਿਆਜ ਦਰਾਂ ਵਧਾਉਣ ਦਾ ਰੁਝਾਣ ਲਗਾਤਾਰ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments