
SANGRUR,(PUNJAB TODAY NEWS CA):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਤੇ ਆਮ ਆਦਮੀ ਪਾਰਟੀ (Aam Aadmi Party) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸੰਗਰੂਰ ਲੋਕ ਸਭਾ (Sangrur Lok Sabha) ਹਲਕੇ ਦੀ ਜ਼ਿਮਨੀ ਚੋਣ ਵਿਚ ਅੱਜ 20 ਜੂਨ ਨੂੰ ਰੋਡ ਸ਼ੋਅ (Road Show) ਕੱਢਣਗੇ,ਸੰਗਰੂਰ ਹਲਕੇ ਵਿਚ ਗੁਰਮੇਲ ਸਿੰਘ ਸਰਪੰਚ (Gurmail Singh Sarpanch) ਪਾਰਟੀ ਦੇ ਉਮੀਦਵਾਰ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਪਹਿਲਾਂ ਰਾਜਿੰਦਰ ਨਗਰ (Rajinder Nagar) ਹਲਕੇ ਦੀ ਜ਼ਿਮਨੀ ਚੋਣ (By-Elections) ਵਿਚ ਪਾਰਟੀ ਉਮੀਦਵਾਰ ਵਾਸਤੇ ਸ਼ਨੀਵਾਰ ਨੂੰ ਰੋਡ ਸ਼ੋਅ (Road Show) ਕੀਤਾ ਸੀ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦਾ ਕਹਿਣਾ ਹੈ ਕਿ ਇੱਥੇ ਲੋਕ ਸਾਨੁੰ ਪਿਛਲੀ ਵਾਰ ਨਾਲੋ ਵੱਧ ਪਿਆਰ ਤੇ ਆਸ਼ੀਰਵਾਦ ਦੇਣਗੇ।