spot_img
Friday, April 26, 2024
spot_img
spot_imgspot_imgspot_imgspot_img
Homeਮਨੌਰੰਜਨਅੱਜ ਸ਼ਾਮ 6 ਵਜੇ ਰਿਲੀਜ਼ ਹੋਵੇਗਾ ਮਰਹੂਮ ਗਾਇਕ ਮੂਸੇਵਾਲਾ ਦਾ Punjab-Haryana SYL...

ਅੱਜ ਸ਼ਾਮ 6 ਵਜੇ ਰਿਲੀਜ਼ ਹੋਵੇਗਾ ਮਰਹੂਮ ਗਾਇਕ ਮੂਸੇਵਾਲਾ ਦਾ Punjab-Haryana SYL ਵਿਵਾਦ ‘ਤੇ ਨਵਾਂ ਗੀਤ

PUNJAB TODAY NEWS CA:-

MANSA,(PUNJAB TODAY NEWS CA):- ਮੌਤ ਮਗਰੋਂ ਮਰਹੂਮ ਗਾਇਕ ਮੂਸੇਵਾਲਾ (Sidhu Moosewala) ਦਾ ਪਹਿਲਾ ਗੀਤ SYL ਵੀਰਵਾਰ ਨੂੰ ਰਿਲੀਜ਼ ਹੋਵੇਗਾ,ਇਸਦੀ ਜਾਣਕਾਰੀ ਗਾਇਕ ਦੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ (Social Media Account Instagram) ‘ਤੇ ਸਾਂਝੀ ਕੀਤੀ ਗਈ ਹੈ,ਇਸ ਸਬੰਧੀ ਸ਼ੋਸ਼ਲ ਮੀਡੀਆ ਅਕਾਊਂਟ (Social Media Account) ‘ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਗਿਆ,”SYL ਕੱਲ੍ਹ ਸ਼ਾਮ 6 ਵਜੇ ਸਿਰਫ਼ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂ-ਟਿਊਬ ਚੈਨਲ (YouTube Channel) ‘ਤੇ ਰਿਲੀਜ਼ ਹੋਵੇਗਾ।

ਸਿੱਧੂ ਮੂਸੇਵਾਲਾ (Sidhu Moosewala) ਦੀ ਇਸ ਪੋਸਟ ਤੇ ਫੈਨਜ਼ ਲਗਾਤਾਰ ਕਮੈਂਟ ਕਰ ਰਹੇ ਹਨ,ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਾਇਕ ਦੀ ਅੰਤਿਮ ਅਰਦਾਸ ਮੌਕੇ ਵਾਅਦਾ ਕੀਤਾ ਸੀ ਕਿ ਆਉਣ ਵਾਲੇ 5-7 ਸਾਲਾਂ ਵਿੱਚ ਉਹ ਆਪਣੇ ਪੁੱਤ ਨੂੰ ਗਾਣਿਆਂ ਰਾਹੀਂ ਸਾਰਿਆਂ ਵਿਚਾਲੇ ਜ਼ਿੰਦਾ ਰੱਖਣਗੇ,ਉਨ੍ਹਾਂ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ (Sidhu Moosewala) ਦੇ ਕਈ ਗਾਣੇ ਰਿਲੀਜ਼ ਹੋਣ ਵਾਲੇ ਹਨ,ਜਿਨ੍ਹਾਂ ਨੂੰ ਸਮੇਂ ਨਾਲ ਰਿਲੀਜ਼ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments