ਵਿੰਨੀਪੈਗ (ਸ਼ਰਮਾ),(PUNJAB TODAY NEWS CA):- ਉਘੇ ਗਾਇਕ ਤੇ ਕਲਾਕਾਰ ਗੁਰਨਾਮ ਭੁੱਲਰ ਦਾ ਡਾਇਮੰਡ ਸਟਾਰ ਕੈਨੇਡਾ ਟੂਰ ਤਹਿਤ ਵਿੰਨੀਪੈਗ ਵਿਖੇ ਸ਼ੋਅ 7 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸ਼ੋਅ ਵਿੰਨੀਪੈਗ ਦੇ ਸੈਨਟੇਨੀਅਲ ਕਨਸਰਟ ਹਾਲ ਵਿਖੇ ਹੋਵੇਗਾ ਤੇ 7 ਅਪ੍ਰੈਲ ਨੂੰ ਠੀਕ ਸ਼ਾਮ 7 ਵਜੇ ਗੇਟ ਖੁੱਲਣਗੇ। ਡਾਇਮੰਡ ਸਪਾਂਸਰ ਚੈਂਪੀਅਨ ਟੋਇਂਗ ਤੇ ਚੈਂਪੀਅਨ ਕੋਲੀਜਨ ਸੈਂਟਰ ਵਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਜਾਂ ਟਿਕਟਾਂ ਲਈ ਮੁੱਖ ਪ੍ਰਬੰਧਕ ਨਰੇਸ਼ ਸ਼ਰਮਾ ਫੋਨ ਨੰਬਰ 204-955-8396, ਰਮਨ ਨਾਲ ਫੋਨ ਨੰਬਰ 604-825-1507, ਜਸਪ੍ਰੀਤ ਨਾਲ ਫੋਨ ਨੰਬਰ 403-619-7404 ਜਾਂ ਹੈਰੀ ਨਾਲ ਫੋਨ ਨੰਬਰ 204-230-4602 ਉਪਰ ਸੰਪਰਕ ਕੀਤਾ ਜਾ ਸਕਦਾ ਹੈ।