spot_img
Monday, April 29, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀCanadian Prime Minister ਜਸਟਿਨ ਟਰੂਡੋ ਦੇ ਵਿਸ਼ੇਸ਼ ਜਹਾਜ਼ ਵਿਚ,ਤਕਨੀਕੀ ਨੁਕਸ ਪੈਣ ਕਾਰਨ,ਭਾਰਤ...

Canadian Prime Minister ਜਸਟਿਨ ਟਰੂਡੋ ਦੇ ਵਿਸ਼ੇਸ਼ ਜਹਾਜ਼ ਵਿਚ,ਤਕਨੀਕੀ ਨੁਕਸ ਪੈਣ ਕਾਰਨ,ਭਾਰਤ ਰੁਕਣ ਲਈ ਮਜਬੂਰ ਹੋਣਾ ਪਿਆ

Punjab Today News Ca:-

New Delhi, September 11, 2023,(Punjab Today News Ca):- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਦੇ ਵਿਸ਼ੇਸ਼ ਜਹਾਜ਼ ਵਿਚ ਉਹ ਵਾਪਸ ਆਪਣੇ ਮੁਲਕ ਜਾ ਰਹੇ ਸਨ ਵਿਚ ਤਕਨੀਕੀ ਨੁਕਸ ਪੈਣ ਕਾਰਨ,ਉਹਨਾਂ ਨੂੰ ਭਾਰਤ ਰੁਕਣ ਲਈ ਮਜਬੂਰ ਹੋਣਾ ਪਿਆ,ਤਕਨੀਕੀ ਨੁਕਸ ਪੈਣ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਸਾਰਾ ਵਫਦ ਰੁਕਣ ਲਈ ਮਜਬੂਰ ਹੋ ਗਿਆ,ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਵਾਪਸੀ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਿਸ਼ੇਸ਼ ਜਹਾਜ਼ ਵਿਚ ਪਿਆ ਤਕਨੀਕੀ ਨੁਕਸ ਫੌਰੀ ਠੀਕ ਨਹੀਂ ਕੀਤਾ ਜਾ ਸਕਿਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments