NEW DELHI,(PUNJAB TODAY NEWS CA):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਡਿਪਟੀ ਸੀ ਐਮ ਮਨੀਸ਼ ਸਿਸੋਦੀਆ (Deputy CM Manish Sisodia) ਦੇ ਘਰ ’ਤੇ ਸੀ ਬੀ ਆਈ ਛਾਪੇ (CBI Raids) ਨੂੰ ਲੈ ਕੇ ਕਿਹਾ ਹੈ ਕਿ ਜਿਸ ਦਿਨ ਅਮਰੀਕਾ (America) ਦੇ ਸਭ ਤੋਂ ਵੱਡੇ ਅਖਬਾਰ ਨਿਊਯਾਰਕ ਟਾਈਮਜ਼ (Newspaper New York Times) ਵਿਚ ਦਿੱਲੀ ਦੇ ਸਿੱਖਿਆ ਮਾਡਲ ਅਤੇ ਡਿਪਟੀ ਸੀ ਐਮ ਮਨੀਸ਼ ਸਿਸੋਦੀਆ (Deputy CM Manish Sisodia) ਦੀ ਤਸਵੀਰ ਛਪੀ ਹੈ ਤੇ ਤਾਰੀਫ ਕੀਤੀ ਹੈ,ਉਸੇ ਦਿਨ ਡਿਪਟੀ ਸੀ ਐਮ ਮਨੀਸ਼ ਸਿਸੋਦੀਆ ਦੇ ਘਰ ਸੀ ਬੀ ਆਈ (CBI) ਭੇਜੀ ਗਈ ਹੈ।